-2.6 C
Toronto
Sunday, December 4, 2022
- Advertisement -

CATEGORY

ਦੇਸ਼

ਕਾਂਗਰਸ ਪ੍ਰਧਾਨਗੀ ਦੀ ਚੋਣ ਹਰ ਹਾਲ ਵਿਚ ਲੜਾਂਗਾ: ਗਹਿਲੋਤ

ਨਵੀਂ ਦਿੱਲੀ, 23 ਸਤੰਬਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਹਰ ਹਾਲ ਵਿਚ ਲੜਨਗੇ ਤੇ...

ਮਿਆਂਮਾਰ ਦੇ ਮਯਾਵਾਡੀ ਇਲਾਕੇ ਵਿੱਚੋਂ 32 ਭਾਰਤੀਆਂ ਨੂੰ ਬਚਾਇਆ

ਨਵੀਂ ਦਿੱਲੀ, 22 ਸਤੰਬਰ ਥਾਈਲੈਂਡ ਵਿੱਚ ਨੌਕਰੀਆਂ ਦਿਵਾਉਣ ਦੇ ਕੌਮਾਂਤਰੀ ਰੈਕਟ ਦਾ ਸ਼ਿਕਾਰ ਹੋ ਕੇ ਮਿਆਂਮਾਰ ਦੇੇ ਮਯਾਵਾਡੀ ਇਲਾਕੇ ਵਿੱਚ ਫਸੇ 32 ਭਾਰਤੀਆਂ ਨੂੰ...

ਨਿਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ 25 ਨੂੰ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਪਟਨਾ, 22 ਸਤੰਬਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ 25 ਨੂੰ ਦਿੱਲੀ ਵਿੱਚ ਕਾਂਗਰਸ ਪ੍ਰਧਾਨ...

ਹਿਜਾਬ ਵਿਵਾਦ: ਸੁਪਰੀਮ ਕੋਰਟ ਵੱਲੋਂ ਫੈਸਲਾ ਰਾਖਵਾਂ

ਨਵੀਂ ਦਿੱਲੀ, 22 ਸਤੰਬਰ ਕਰਨਾਟਕ ਹਿਜਾਬ ਮਾਮਲੇ ਦੀ ਸੁਣਵਾਈ ਅੱਜ ਸੁਪਰੀਮ ਕੋਰਟ 'ਚ ਹੋਈ। ਦੇਸ਼ ਦੀ ਸਰਵਉਚ ਅਦਾਲਤ ਨੇ ਇਸ ਮਾਮਲੇ 'ਤੇ ਆਪਣਾ ਫੈਸਲਾ...

ਜੇਲ੍ਹਰ ਨੂੰ ਧਮਕਾਉਣ ਦੇ ਮਾਮਲੇ ’ਚ ਅੰਸਾਰੀ ਨੂੰ ਸੱਤ ਸਾਲ ਜੇਲ੍ਹ ਦੀ ਸਜ਼ਾ

ਲਖਨਊ, 21 ਸਤੰਬਰ ਅਲਾਹਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਅੱਜ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਜੇਲ੍ਹਰ ਨੂੰ ਧਮਕਾਉਣ ਅਤੇ ਉਸ 'ਤੇ ਪਿਸਤੌਲ ਤਾਨਣ ਦੇ...

ਟੀਆਰਪੀ ਘਪਲਾ ਮਾਮਲੇ ਵਿੱਚ ਰਿਪਬਲਿਕ ਟੀਵੀ ਖ਼ਿਲਾਫ਼ ਕੋਈ ਸਬੂਤ ਨਹੀਂ: ਈਡੀ

ਮੁੰਬਈ, 21 ਸਤੰਬਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਥੇ ਵਿਸ਼ੇਸ਼ ਅਦਾਲਤ ਵਿੱਚ ਦਾਖ਼ਲ ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਕਿ ਕਥਿਤ ਟੀਆਰਪੀ ਘਪਲੇ ਵਿੱਚ ਰਿਪਬਲਿਕ ਟੀਵੀ ਖ਼ਿਲਾਫ਼...

ਮਿਆਂਮਾਰ ਵਿੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀਆਂ ਨੂੰ ਛੁਡਾਉਣ ਦੀ ਕੇਂਦਰ ਦਖਲ ਦੇਵੇ: ਸਟਾਲਿਨ

ਚੇਨੱਈ, 21 ਸਤੰਬਰ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਆਂਮਾਰ ਵਿੱੱਚ 'ਗ਼ੈਰਕਾਨੂੰਨੀ ਬੰਧਕ' ਬਣਾਏ ਭਾਰਤੀ ਲੋਕਾਂ...

ਐਂਟੀ-ਐੱਚਆਈਵੀ ਦਵਾਈਆਂ ਦੀ ਕਿੱਲਤ: ਸਿਹਤ ਮੰਤਰਾਲੇ ਤੇ ਹੋਰਨਾਂ ਨੂੰ ਨੋਟਿਸ

ਨਵੀਂ ਦਿੱਲੀ, 20 ਸਤੰਬਰ ਐੱਚਆਈਵੀ (ਏਡਜ਼) ਮਰੀਜ਼ਾਂ ਦੇ ਇਲਾਜ ਵਿਚ ਕੰਮ ਆਉਂਦੀਆਂ ਦਵਾਈਆਂ ਦੀ ਕਥਿਤ ਕਿੱਲਤ ਦਾ ਦਾਅਵਾ ਕਰਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ...

ਸੁਸ਼ੀਲ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ

ਪਟਨਾ, 20 ਸਤੰਬਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਮੋਦੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਕ ਵਿਅਕਤੀ...

ਸਪਾਈਸਜੈੱਟ ਨੇ 80 ਪਾਇਲਟ ਛੁੱਟੀ ’ਤੇ ਭੇਜੇ

ਨਵੀਂ ਦਿੱਲੀ, 20 ਸਤੰਬਰ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਮੰਗਲਵਾਰ ਨੂੰ 80 ਪਾਇਲਟਾਂ ਨੂੰ ਬਿਨਾਂ ਤਨਖਾਹਾਂ ਤੋਂ ਤਿੰਨ ਮਹੀਨਿਆਂ ਲਈ ਛੁੱਟੀ 'ਤੇ ਭੇਜ ਦਿੱਤਾ ਹੈ।...
- Advertisement -

Latest news